ਮੇਰਠ— ਪਰਿਵਾਰ ਦੇ ਨਾਲ ਇਥੇ ਨੌਚੰਦੀ ਦਾ ਮੇਲਾ ਦੇਖਣ ਆਈ ਗਾਜੀਆਬਾਦ ਦੀ ਇਕ ਲੜਕੀ ਨਾਲ ਤਿੰਨ ਨੌਜਵਾਨਾਂ ਵਲੋਂ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਪੁਲਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ। ਨਗਰ ਪੁਲਸ ਕਮਿਸ਼ਨਰ ਓਮ ਪ੍ਰਕਾਸ਼ ਸਿੰਘ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਗਾਜੀਆਬਾਦ ਜ਼ਿਲੇ ਦੀ ਇਹ ਲੜਕੀ ਸ਼ਨੀਵਾਰ ਰਾਤ ਆਪਣੇ ਤਾਊ ਅਤੇ ਚਚੇਰੇ ਭਰਾ ਨਾਲ ਨੌਚੰਦੀ ਦਾ ਮੇਲਾ ਦੇਖਣ ਆਈ ਸੀ। ਰਾਤ ਸਮੇਂ ਤਿੰਨ ਲੜਕੇ ਉਸ ਨੂੰ ਖਿੱਚ ਕੇ ਸੁੰਨਸਾਨ ਇਲਾਕੇ 'ਚ ਲੈ ਗਏ ਅਤੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਪੁਲਸ ਕਮਿਸ਼ਨਰ ਅਨੁਸਾਰ ਪੁਲਸ ਨੂੰ ਡਾਕਟਰੀ ਪ੍ਰੀਖਣ ਲਈ ਭੇਜਿਆ ਗਿਆ ਹੈ ਅਤੇ ਉਸਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਲੜਕੇ ਨੂੰ ਹਿਰਾਸਤ 'ਚ ਲੈ ਕੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
Sunday, 15 April 2012
ਸੈਕਸ ਸਕੈਂਡਲ 'ਚ ਫਸੇ ਓਬਾਮਾ ਦੇ 12 ਬਾਡੀਗਾਰਡ
ਵਾਸ਼ਿੰਗਟਨ— ਦੱਖਣੀ ਅਮਰੀਕੀ ਦੇਸ਼ ਕੋਲੰਬੀਆ 'ਚ ਚੱਲ ਰਹੇ ਅਮਰੀਕੀ ਦੇਸ਼ਾਂ ਦੇ ਸ਼ਿਖਰ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸੁਰੱਖਿਆ 'ਚ ਤੈਨਾਤ ਸੀਕ੍ਰੇਟ ਸਰਵਿਸ ਦੇ 12 ਏਜੰਟਾਂ ਨੂੰ ਕਥਿਤ ਤੌਰ 'ਤੇ ਵੈਸ਼ਵਾਵਾਂ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ ਕਾਰਨ ਹਟਾ ਦਿੱਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਓਬਾਮਾ ਦੇ ਕਾਰਟਾਜੇਨਾ 'ਚ ਪਹੁੰਚਣ ਤੋਂ ਪਹਿਲਾਂ ਸਾਹਮਣੇ ਆਈ।
ਨਿਊਯਾਰਕ ਟਾਇਮਜ਼ ਅਨੁਸਾਰ ਸੀਕ੍ਰੇਟ ਸਰਵਿਸ ਦੇ ਬੁਲਾਰੇ ਐਡਵਿਨ ਐਮ. ਡਾਨੋਵੇਨ ਨੇ ਮੰਨਿਆ ਕਿ ਸੈਕਸ ਸਕੈਂਡਰ ਦੋਸ਼ਾਂ ਕਾਰਨ ਕੁਝ ਏਜੰਟਾਂ ਨੂੰ ਵਾਪਸ ਬੁਲਾਇਆ ਗਿਆ ਹੈ ਅਤੇ ਇਸ ਲਈ ਉਨ੍ਹਾਂ ਦੀ ਥਾਂ ਦੂਜੇ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾਏਗਾ। ਹਾਲਾਂਕਿ ਉਨ੍ਹਾਂ ਨੇ ਯੌਨਕਰਮੀਆਂ ਨਾਲ ਸੰਬੰਧ ਦੀ ਖਬਰ 'ਤੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ। ਅਖਬਾਰ ਨੇ ਕਿਹਾ ਕਿ ਕੋਲੰਬੀਆ ਦੇ ਖਾਸ ਇਲਾਕਿਆਂ 'ਚ ਜਿਸਮਫਰੋਸ਼ੀ ਦਾ ਧੰਦਾ ਜਾਇਜ਼ ਹੈ।
ਫੈਡਰਲ ਲਾ ਦੇ ਇਕ ਅਧਿਕਾਰੀ ਜਾਨ ਐਡਲਰ ਨੇ ਵਾਸ਼ਿੰਗਟਨ ਪੋਸਟ ਤੋਂ ਕਿਹਾ ਕਿ ਇਹ ਦੋਸ਼ ਘੱਟ ਤੋਂ ਘੱਟ ਇਕ ਏਜੰਟ ਦੇ ਕਾਰਟਜੇਨਾ 'ਚ ਜਿਸਮਫਰੋਸ਼ੀ 'ਚ ਸ਼ਾਮਲ ਹੋਣ ਨਾਲ ਜੁੜਿਆ ਹੈ। ਜਿਨ੍ਹਾਂ ਕਿਹਾ ਕਿ ਪੂਰੀ ਇਕਾਈ ਨੂੰ ਜਾਂਚ ਲਈ ਬੁਲਾਇਆ ਗਿਆ ਹੈ।

ਅਫਗਾਨ ਸੰਸਦ 'ਤੇ ਅੱਤਵਾਦੀ ਹਮਲਾ
ਕਾਬੁਲ— ਅਫਗਾਨਿਸਤਾਨ 'ਚ ਐਤਵਾਰ ਨੂੰ ਰਾਜਧਾਨੀ ਕਾਬੁਲ ਸਣੇ ਕਈ ਥਾਵਾਂ 'ਤੇ ਵਿਸਫੋਟਕ ਗੋਲੀਬਾਰੀ ਹੋਈ। ਸੰਸਦ ਭਵਨ, ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਹੈਡਕੁਆਰਟਰ ਅਤੇ ਦੂਤਘਰਾਂ ਸਾਹਮਣੇ ਵਿਸਫੋਟ ਕੀਤੇ ਗਏ ਅਤੇ ਰਾਕਟ ਅਤੇ ਗ੍ਰੇਨੇਡ ਰਾਹੀਂ ਮਹੱਤਵਪੂਰਣ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਸਦੇ ਲੜਾਕਿਆਂ ਨੇ ਕਾਬੁਲ 'ਚ ਕਈ ਥਾਵਾਂ 'ਤੇ ਵਿਸਫੋਟ ਕੀਤੇ। ਉਨ੍ਹਾਂ ਲੋਗਾਰ ਤੇ ਪਕਤੀਆਂ ਪ੍ਰਾਂਤਾਂ 'ਚ ਵੀ ਹਮਲੇ ਕੀਤੇ। ਜਲਾਲਾਬਾਦ 'ਚ ਆਤਮਘਾਤੀ ਹਮਲੇ ਦੀ ਵੀ ਸੂਚਨਾ ਹੈ। ਬੀ. ਬੀ. ਸੀ. ਅਨੁਸਾਰ ਆਤਮਘਾਤੀ ਹਮਲਾਵਰਾਂ ਨੇ ਜਲਾਲਾਬਾਦ ਦੇ ਪੂਰਬੀ ਸ਼ਹਿਰ 'ਚ ਅਮਰੀਕੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ। ਮੱਧ ਕਾਬੁਲ 'ਚ ਕਰੀਬ ਸੱਤ ਵਿਸਫੋਟ ਸੁਣੇ ਗਏ। ਕਾਬੁਲ 'ਚ ਸੰਸਦ ਭਵਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸੰਸਦ ਦੇ ਬੁਲਾਰੇ ਨੇ ਕਿਹਾ ਕਿ ਇਥੇ ਰਾਕੇਟ ਨਾਲ ਹਮਲੇ ਕੀਤੇ।
ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਦੇ ਆਲੇ-ਦੁਆਲੇ ਵੀ ਵਿਸਫੋਟ ਤੇ ਗੋਲੀਬਾਰੀ ਦੀਆਂ ਆਵਾਜਾਂ ਸੁਣੀਆਂ ਗਈਆਂ। ਰੂਸੀ ਦੂਤਘਰ 'ਤੇ ਰਾਕੇਟ ਨਾਲ ਹਮਲਾ ਕੀਤਾ ਗਿਆ। ਜਰਮਨੀ ਦੇ ਦੂਤਘਰ ਤੋਂ ਵੀ ਧੂੰਆਂ ਉਠਦਾ ਦੇਖਿਆ ਗਿਆ। ਨੇੜੇ ਹੀ ਸਥਿਤ ਅਮਰੀਕੀ ਦੂਤਘਰ 'ਤੇ ਵੀ ਹਮਲਾ ਕੀਤਾ ਗਿਆ। ਬ੍ਰਿਟਿਸ਼ ਦੂਤਘਰ ਦੇ ਅਧਿਕਾਰੀ ਜਿਨ੍ਹਾਂ ਘਰਾਂ 'ਚ ਰਹਿੰਦੇ ਸਨ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਕਾਬੁਲ 'ਚ ਇਕ ਨਵੇਂ ਸਿਤਾਰਾ ਹੋਟਲ ਨੂੰ ਵੀ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ। ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਨਾਟੋ ਦੇ ਬੇਸ ਕੈਂਪ ਵੇਅਰਹਾਊਸ 'ਤੇ ਵੀ ਹਮਲੇ ਕੀਤੇ ਗਏ। ਪਕਤੀਆ ਪ੍ਰਾਂਤ ਦੀ ਰਾਜਧਾਨੀ ਗਾਰਦੇਜ 'ਚ ਵੀ ਹਮਲੇ ਕੀਤੇ ਗਏ। ਅੱਤਵਾਦੀਆਂ ਨੇ ਇਥੇ ਇਕ ਇਮਾਰਤ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਵਜੀਰ ਅਕਬਰ ਖਾਨ ਜ਼ਿਲੇ 'ਚ ਲੋਕ ਬਚਾਅ ਲਈ ਭੱਜਦੇ ਦੇਖੇ ਗਏ। ਸਾਇਰਨ ਦੀਆਂ ਆਵਾਜਾਂ ਵੀ ਸੁਣੀਆਂ ਗਈਆਂ।

| ਜ਼ਰਦਾਰੀ ਨੇ ਕੀਤੀ ਚਿਸ਼ਤੀ ਨੂੰ ਪਾਕਿ ਭੇਜਣ ਦੀ ਅਪੀਲ ਇਸਲਾਮਾਬਾਦ, 15 ਅਪ੍ਰੈਲ-ਪਾਕਿਸਤਾਨ ਦੇ ਰਾਸ਼ਟਰਪਤੀ ਆ |
| ਬਸ਼ੀਰ ਭਾਰਤ 'ਚ ਪਾਕਿ ਦੇ ਨਵੇਂ ਰਾਜਦੂਤ ਨਿਯੁਕਤ ਇਸਲਾਮਾਬਾਦ, 15 ਅਪ੍ਰੈਲ - ਸਾਬਕਾ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਪਾਕਿਸਤਾਨ ਦੇ ਭਾਰਤ ਵਿਚ ਨਵੇਂ ਹਾਈ ਕਮਿਸ਼ਨਰ ਹੋਣਗੇ। ਵਿਦੇਸ਼ ਦਫਤਰ ਦੇ ਬੁਲਾਰੇ ਮੋਆਜ਼ਮ ਅਹਿਮਦ ਖਾਨ ਨੇ ਅੱਜ ਐਲਾਨ ਕੀਤਾ ਕਿ 60 ਸਾਲਾ ਬਸ਼ੀਰ ਨੂੰ ਸ਼ਾਹਿਦ ਮਲਿਕ ਦੇ ਸਥਾਨ 'ਤੇ ਭਾਰਤ 'ਚ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਥੇ ਮਹੱਤਵਪੂਰਨ ਹੈ ਕਿ ਸਾਬਕਾ ਵਿਦੇਸ਼ ਸੱਕਤਰ ਬਸ਼ੀਰ 26/11 ਮੁੰਬਈ ਹਮਲੇ ਉਪਰੰਤ ਸ਼ੁਰੂ ਹੋਈ ਭਾਰਤ-ਪਾਕਿਸਤਾਨ ਗੱਲਬਾਤ ਪ੍ਰਕਿਰਿਆ ਦਾ ਹਿੱਸਾ ਰਹੇ ਹਨ। |
| 1 |
| ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਨਵੀਂ ਦਿੱਲੀ, 15 ਅਪ੍ਰੈਲ -ਭਾਰਤੀ ਸੰਵਿਧਾਨ ਦੇ ਨਿਰਮਾਤਾ 'ਭਾਰਤ ਰਤਨ' ਡਾ. ਭੀਮ ਰਾਓ ਅੰਬੇਡਕਰ ਨੂੰ ਅੱਜ ਉਨ੍ਹਾਂ ਦੇ 121ਵੇਂ ਜਨਮ ਦਿਨ ਮੌਕੇ ਦੇਸ਼ ਭਰ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਨ੍ਹਾਂ ਦੀ ਯਾਦ ਵਿਚ ਅੱਜ ਸਵੇਰੇ ਸੰਸਦ ਭਵਨ ਵਿਖੇ ਸਮਾਗਮ ਕਰਵਾਇਆ ਗਿਆ, ਜਿਥੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਯੂ ਪੀ ਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਵਿਚ ਕੇਂਦਰੀ ਸਮਾਜਿਕ ਨਿਆਂ ਅਤੇ ਰੁਜਗਾਰ ਮੰਤਰੀ ਮੁਕੁਲ ਵਾਸਨਿਕ, ਕਿਰਤ ਅਤੇ ਰੁਜਗਾਰ ਮੰਤਰੀ ਮਲਿਕਅਰਜੁਨ ਖੜਗੇ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਆਦਿ ਵੀ ਹਾਜਰ ਸਨ। ਇਸ ਮੌਕੇ ਅੱਜ ਸੈਂਕੜੇ ਲੋਕਾਂ ਨੇ ਸੰਸਦ ਭਵਨ ਪਹੁੰਚ ਕੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਬੇਡਕਰ ਫਾਊਂਡੇਸ਼ਨ ਵੱਲੋਂ ਸਮਾਜਿਕ ਨਿਆਂ ਅਤੇ ਰੁਜਗਾਰ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਬੋਧੀ ਭਿਕਸ਼ੂਆਂ ਨੇ ਪ੍ਰਾਰਥਨਾ ਨਾਲ ਕੀਤੀ। |
ਬਾਦਲ ਨੇ ਗੁਰਦੁਆਰਾ ਨਾਨਕ ਝੀਰਾ ਵਿਖੇ ਮੱਥਾ ਟੇਕਿਆ
ਬਿਦਰ (ਕਰਨਾਟਕ), 15 ਅਪ੍ਰੈਲ-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸ
ਨਵੀਂ ਦਿੱਲੀ, 15 ਅਪ੍ਰੈਲ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੰਦਰੂਨੀ ਸੁਰੱਖਿਆ ਬਾਰੇ ਮੁੱਖ ਮੰਤਰੀਆਂ ਦੀ ਕਾਨਫਰੰਸ ਦਾ ਸੋਮਵਾਰ 16 ਅਪ੍ਰੈਲ ਨੂੰ ਉਦਘਾਟਨ ਕਰਨਗੇ।
ਵਾਸ਼ਿੰਗਟਨ, 15 ਅਪ੍ਰੈਲ-ਭਾਰਤ ਤੇ ਅਮਰੀਕਾ ਵਿਚਕਾਰ ਲਗਭਗ 6 ਸਾਲ ਤੋਂ ਬਾਅਦ ਸਿਆਸੀ-ਫੌਜੀ ਵਾਰਤਾ ਅਗਲੇ ਹਫਤੇ ਨਵੀਂ ਦਿੱਲੀ ਵਿਚ ਹੋਵੇਗੀ। ਸਾਲ 2006 ਵਿਚ ਹੋਈ ਭਾਰਤ-ਅਮਰੀਕਾ ਸਿਆਸੀ ਫੌਜੀ ਵਾਰਤਾ ਤੋਂ ਬਾਅਦ ਇਸ ਤਰਾਂ ਦੀ ਇਹ ਪਹਿਲੀ ਵਾਰਤਾ ਹੋਵੇਗੀ। ਵਾਰਤਾ ਵਿਚ ਅਮਰੀਕੀ ਵਫਦ ਦੀ ਅਗਵਾਈ ਸਿਆਸੀ ਫੌਜੀ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਐਂਡਰਿਊ ਜੇ ਸ਼ਾਪਿਰੋ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਅਨੁਸਾਰ ਸ਼ਾਪਿਰੋ ਸੀਨੀਅਰ ਗੈਰ ਫੌਜੀ ਅਧਿਕਾਰੀਆਂ ਦੇ ਨਾਲ ਰੱਖਿਆ ਸੌਦੇ, ਸਮੁੰਦਰੀ ਲੁਟੇਰਿਆਂ ਨਾਲ ਨਜਿੱਠਣ ਦੇ ਉਪਾਅ ਅਤੇ ਖੇਤਰੀ ਸਿਆਸੀ ਫੌਜੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਲਾਪਤਾ ਹੋਏ ਅਮਰੀਕੀ ਮੈਂਬਰਾਂ ਦੀ ਖੋਜ ਅਤੇ ਉਨ੍ਹਾਂ ਨੂੰ ਵਾਪਸ ਭੇਜੇ ਜਾਣ 'ਤੇ ਵੀ ਚਰਚਾ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲ ਦੇ ਸਾਲਾਂ ਵਿਚ ਭਾਰਤ ਤੇ ਅਮਰੀਕਾ ਨੇ ਰੱਖਿਆ ਦੇ ਖੇਤਰ ਵਿਚ ਸਹਿਯੋਗ ਦਾ ਵਿਸਥਾਰ ਕੀਤਾ ਹੈ ਅਤੇ ਸਾਲ 2008 ਤੋਂ ਲਗਭਗ 9 ਅਰਬ ਡਾਲਰ ਦੇ ਰੱਖਿਆ ਸੌਦੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ 6 ਸਾਲਾਂ ਤੋਂ ਬਾਅਦ ਹੋਣ ਵਾਲੀ ਇਸ ਵਾਰਤਾ ਨਾਲ ਦੋਵਾਂ ਦੇਸ਼ਾਂ ਨੂੰ ਸਿਆਸੀ ਅਤੇ ਫੌਜੀ ਮੁੱਦਿਆਂ 'ਤੇ ਇਕ ਮੰਚ 'ਤੇ ਚਰਚਾ ਕਰਨ ਦਾ ਮੌਕਾ ਮਿਲੇਗਾ।
ਵਾਸ਼ਿੰਗਟਨ, 15 ਅਪ੍ਰੈਲ - ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ
ਚੰਡੀਗੜ੍ਹ, 15 ਅਪ੍ਰੈਲ -ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਵੇਲੇ ਰਜਿਸਟਰਾਰ ਮਾਂ-ਪਿਓ ਦੀ ਸਹਿਮਤੀ ਜਾਂ ਉਨ੍ਹਾਂ ਦੀ ਲਾਜ਼ਮੀ ਹਾਜ਼ਰੀ ਲਈ ਨਹੀਂ ਕਹਿ ਸਕਦਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਕੇ. ਕਾਨਨ ਨੇ ਵਿਆਹ ਰਜਿਸਟਰੇਸ਼ਨ ਅਫਸਰ-ਕਮ-ਤਹਿਸੀਲਦਾਰ ਸ਼ਾਹਬਾਦ ਹਰਿਆਣਾ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਉਣ ਵਾਲੇ ਪਟੀਸ਼ਨਰਾਂ ਦਾ ਵਿਆਹ ਤੁਰੰਤ ਰਜਿਸਟਰ ਕੀਤਾ ਜਾਵੇ ਅਤੇ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਵਿਆਹ ਰਜਿਸਟਰ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਤੇਜ਼ ਕਰਨ ਅਤੇ ਬੇਲੋੜੀਆਂ ਅੜਚਨਾਂ ਲਾਉਣ ਤੋਂ ਬਾਜ ਆਉਣ। ਜ਼ਿਕਰਯੋਗ ਹੈ ਕਿ ਜਿੱਥੇ ਵਿਆਹ ਹੋਇਆ ਹੋਵੇ ਜਾਂ ਜਿੱਥੇ ਪਤੀ ਜਾਂ ਪਤਨੀ ਵਿਚੋਂ ਕੋਈ ਇੱਕ ਪੱਕੇ ਤੌਰ 'ਤੇ ਰਹਿ ਰਿਹਾ ਹੋਵੇ ਉਥੇ ਵਿਆਹ ਰਜਿਸਟਰ ਕਰਵਾਇਆ ਜਾ ਸਕਦਾ ਹੈ।
ਸ਼ਿਮਲਾ, 15 ਅਪ੍ਰੈਲ -ਹਿਮਾਚਲ ਪ੍ਰਦੇਸ਼ ਵਿਚ ਅੱਜ ਬਾਅਦ ਦੁਪਹਿਰ ਹੋਈ ਬਾਰਿਸ਼ ਅਤੇ ਬਰਫ਼ਬਾਰੀ ਕਾਰਨ ਦਿਨ ਦੇ ਤਾਪਮਾਨ 'ਚ ਕਾਫੀ ਗਿਰਾਵਟ ਆ ਗਈ। ਪ੍ਰਦੇਸ਼ ਵਿਚ ਚੰਬਾ ਜ਼ਿਲ੍ਹੇ ਦੇ ਸਾਲੋਨੀ ਵਿਚ ਸਭ ਤੋਂ ਵੱਧ 18 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਮੰਡੀ, ਧਰਮਸ਼ਾਲਾ, ਮਨਾਲੀ, ਕਾਂਗੜਾ, ਸ਼ਿਮਲਾ, ਸੋਲਨ, ਡੇਰਾ ਗੋਪੀਪੁਰ ਆਦਿ ਥਾਵਾਂ 'ਤੇ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਖ਼ਬਰ ਹੈ, ਜਦਕਿ ਸੂਬੇ ਦੇ ਉੱਚ ਪਹਾੜੀ ਇਲਾਕਿਆਂ ਚੰਬਾ, ਕਾਂਗੜਾ, ਸ਼ਿਮਲਾ, ਕਿਨੌਰ, ਕੁੱਲੂ ਅਤੇ ਲਾਹੌਲ ਸਪਿਤੀ 'ਚ ਬਰਫ਼ਬਾਰੀ ਹੋਈ। ਸ਼ਿਮਲਾ ਅਤੇ ਨੇੜਲੇ ਇਲਾਕਿਆਂ 'ਚ ਦਿਨ ਭਰ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਬਾਰਿਸ਼ ਹਾੜ੍ਹੀ ਦੀ ਫਸਲ ਲਈ ਲਾਹੇਵੰਦ ਰਹੇਗੀ, ਜਦਕਿ ਇਸ ਨਾਲ ਰਾਜ ਵਿਚ ਸੇਬ ਦੀ ਪੈਦਾਵਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਕਈ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਕਾਰਨ ਕਣਕ ਦੀ ਵਾਢੀ ਪਛੜਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ।
ਕੋਲਕਾਤਾ, 15 ਅਪ੍ਰੈਲ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨ
ਨਵੀਂ ਦਿੱਲੀ, 15ਅਪ੍ਰੈਲ -ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲੇ, ਜਿਸ ਦੌਰਾਨ ਉਨ੍ਹਾਂ ਨੇ ਰਾਜ ਦੇ ਵਿਕਾਸ ਵਿਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਬਾਅਦ ਵਿਚ ਉਹ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਵੀ ਮਿਲੇ। ਦੇਸ਼ ਦੀ ਸਭ ਤੋਂ ਵਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਖਿਲੇਸ਼ ਦੀ ਮਨਮੋਹਨ ਸਿੰਘ ਨਾਲ ਇਹ ਪਹਿਲੀ ਮੁਲਾਕਾਤ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਰਾਜ ਵਿਚ ਚੱਲ ਰਹੀਆਂ ਵੱਖ-ਵੱਖ ਕੇਂਦਰ ਦੀਆਂ ਸਕੀਮਾਂ ਲਈ ਪੈਸਾ ਜਾਰੀ ਕਰਨ 'ਚ ਤੇਜ਼ੀ ਲਿਆਂਦੀ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਿਕਾਸ ਪ੍ਰਾਜੈਕਟਾਂ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵੱਲੋਂ ਦਲਿਤ ਆਗੂਆਂ ਦੇ ਬੁੱਤਾਂ ਨਾਲ ਛੇੜਛਾੜ ਕਰਨ ਵਿਰੁੱਧ ਦਿੱਤੀ ਗਈ ਚਿਤਾਵਨੀ ਸਬੰਧੀ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ ਵਿਚ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਬਣਾਈਆਂ ਗਈਆਂ ਯਾਦਗਾਰਾਂ ਨੂੰ ਨਸ਼ਟ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਕਾਂ ਦੀ ਜ਼ਮੀਨ ਦਾ ਵੱਡਾ ਹਿੱਸਾ ਸਕੂਲਾਂ ਤੇ ਹਸਪਤਾਲਾਂ ਦੇ ਨਿਰਮਾਣ ਲਈ ਵਰਤਿਆ ਜਾਵੇਗਾ।
ਭੀਲਵਾੜਾ, 145 ਅਪ੍ਰੈਲ - ਵਾਤਾਵਰਨ ਪ੍ਰੇਮੀ ਬੀ. ਐੱਲ. ਜਾਜੂ ਨੇ ਮੰਗ
Subscribe to:
Comments (Atom)