ਰਾਊਰਕੇਲਾ— ਸਰਦੂਲਗੜ੍ਹ ਸ਼ਹਿਰ ਦੇ ਉਡੋਸੂ ਪਿੰਡ 'ਚ ਇਕ 17 ਸਾਲਾ ਨਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਬਲਾਤਕਾਰ ਦੇ ਦੋਸ਼ 'ਚ 9 ਨਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਮੁਖੀ ਨੇ ਕਿਹਾ ਕਿ 10ਵੀਂ ਕਲਾਸ 'ਚ ਪੜ੍ਹਨ ਵਾਲੀ ਇਹ ਲੜਕੀ ਵੀਰਵਾਰ ਸ਼ਾਮ ਆਪਣੀ ਇਕ ਸਹੇਲੀ ਨਾਲ ਛੰਗੀਹਰਾਣਾ ਪਿੰਡ ਆਪਣੇ ਚਚੇਰੇ ਭਰਾ ਦੇ ਘਰ ਜਾ ਰਹੀ ਸੀ। ਰਸਤੇ 'ਚ ਦੋ ਨਬਾਲਗ ਲੜਕੇ ਇਨ੍ਹਾਂ ਨਾਲ ਸ਼ਾਮਲ ਹੋ ਗਏ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲੱਗੇ। ਥੋੜ੍ਹੀ ਦੇਰ ਬਾਅਦ ਛੰਗੀਹਰਾਣਾ ਦੇ ਸੱਤ ਹੋਰ ਲੜਕੇ ਇਨ੍ਹਾਂ ਨਾਲ ਰੱਲ ਗਏ ਅਤੇ ਉਨ੍ਹਾਂ ਨੇ ਇਕ ਲੜਕੀ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਲੜਕੀ ਦੀ ਦੂਜੀ ਸਹੇਲੀ ਡਰ ਕੇ ਭੱਜ ਗਈ। ਉਨ੍ਹਾਂ ਲੜਕਿਆਂ 'ਚੋਂ ਇਕ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਸਾਰੇ ਤਕਰੀਬਨ 17 ਸਾਲ ਦੀ ਉਮਰ ਦੇ ਹਨ। ਉਨ੍ਹਾਂ 'ਚੋਂ ਤਿੰਨ ਸਕੂਲ 'ਚ ਪੜ੍ਹਦੇ ਹਨ, ਇਕ ਕਾਲਜ 'ਚ ਅਤੇ ਬਾਕੀ ਦਿਹਾੜੀ ਕਰਦੇ ਹਨ। ਲੜਕੀ ਦੇ ਪਿਤਾ ਵਲੋਂ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

No comments:
Post a Comment