ਮੁੰਬਈ- ਮੁੰਬਈ ਪੁਲਸ ਨੇ ਇਕ ਬਾਰ 'ਤੇ ਛਾਪਾ ਮਾਰ ਕੇ 8 ਬਾਰ ਬਾਲਾਵਾਂ ਸਣੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਸ ਨੇ ਪਾਸ਼ ਇਲਾਕਾ ਮੰਨੇ ਜਾਣ ਵਾਲੇ ਕੋਲਾਬਾ 'ਚ ਇਕ ਬਾਰ 'ਤੇ ਛਾਪਾ ਮਾਰ ਕੇ 8 ਬਾਰ ਬਾਲਾਵਾਂ ਸਣੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇਮਾਰੀ ਮੁੰਬਈ ਪੁਲਸ ਦੀ ਸਪੈਸ਼ਲ ਸਕੁਆਰਡ ਨੇ ਕੀਤੀ।
ਪੁਲਸ ਦੀ ਗ੍ਰਿਫਤ 'ਚ ਆਈਆਂ ਬਾਰ ਬਾਲਾਵਾਂ 'ਚ ਚਾਰ ਜਰਮਨੀ ਦੀਆਂ ਹਨ। ਇਨ੍ਹਾਂ ਨੂੰ ਪ੍ਰੀਵੇਸ਼ਨ ਆਫ ਟ੍ਰੈਫਕਿੰਗ ਐਕਟ ਤਹਿਤ ਗ੍ਰਿਫਤਾਰ ਕੀਤਾ ਹੈ। ਬਾਰ 'ਤੇ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਨਕਦ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਬਾਰ ਦੀ ਆੜ ਹੇਠ ਇਥੇ ਜਿਸਮਫਰੋਸੀ ਦਾ ਧੰਦਾ ਚਲਾਇਆ ਜਾ ਰਿਹਾ ਸੀ।
ਮੁੰਬਈ ਪੁਲਸ ਇਸ ਨੂੰ ਆਪਣੀ ਵੱਡੀ ਸਫਲਤਾ ਮੰਨ ਰਹੀ ਹੈ। ਉਧਰ ਇਸ ਗ੍ਰਿਫਤਾਰੀ ਤੋਂ ਬਾਅਦ ਇਹ ਖੁੱਲ ਕੇ ਸਾਹਮਣੇ ਆਇਆ ਹੈ ਕਿ ਮੁੰਬਈ 'ਚ ਤਮਾਮ ਪਾਬੰਦੀਆਂ ਦੇ ਬਾਵਜੂਦ ਨਾ ਸਿਰਫ ਨਾਜਾਇਜ਼ ਡਾਂਸ ਬਾਰ ਚੱਲ ਰਹੇ ਹਨ ਸਗੋਂ ਇਨ੍ਹਾਂ ਡਾਂਸ ਬਾਰਾਂ 'ਚ ਜਿਸਮਫਰੋਸ਼ੀ ਦਾ ਧੰਦਾ ਵੀ ਚਲਾਇਆ ਜਾ ਰਿਹਾ ਹੈ।

No comments:
Post a Comment